Parvasi |Radio |Parvasi TV |Punjabi Newspaper |Youtube |Business Pages

Toronto ‘ਚ ਬਣੇਗਾ ਨਵਾਂ Vaccine Manufacturing Plant

ਫੈਡਰਲ ਸਰਕਾਰ ਨੇ ਅੱਜ ਨਵੇਂ ਪ੍ਰੋਜੈਕਟ ਦੀ ਘੋਸ਼ਣਾ ਕਰਦਿਆਂ ਕਿਹਾ ਕਿ Toronto ‘ਚ ਜਲਦ ਨਵੇਂ ਵੈਕਸੀਨ ਮੈਨੂਫੈਕਚਰਿੰਗ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ | ਇਸ ਸੰਬੰਧ ‘ਚ ਗੱਲਬਾਤ ਕਰਦਿਆਂ Innovation Minister Francois-Philippe Champagne ਨੇ ਗੱਲ ਕਰਦਿਆਂ ਕਿਹਾ ਕੇ ਫੈਡਰਲ ਸਰਕਾਰ 2027 ਤੱਕ ਨਵੇਂ ਵੈਕਸੀਨ ਪਲਾਂਟ ਦੇ ਨਿਰਮਾਣ ਲਈ Sanofi Pasteur Ltd. ਅਤੇ Ontario Government ਨਾਲ ਮਿਲ ਕਿ 415 ਮਿਲੀਅਨ ਡਾਲਰ ਖਰਚ ਕਰੇਗੀ | ਮਨਿਸਟਰ ਨੇ ਨਾਲ ਹੀ ਕਿਹਾ ਕਿ ਭਵਿੱਖ ‘ਚ ਹੋਰ ਮਹਾਂਮਾਰੀਆਂ ਨਾਲ ਨਜਿੱਠਣ ਲਈ ਸਾਨੂ ਸਵੈ-ਨਿਰਭਰ ਹੋਣ ਦੀ ਜ਼ਰੂਰਤ ਹੈ ਅਤੇ ਇਸੇ ਲਈ ਵੈਕਸੀਨ ਦੀ ਮਾਤਰਾ ਵਧਾਉਣ ਲਈ ਸਾਨੂ ਖੁਦ ਦੇ ਦੇਸ਼ ‘ਚ ਵੈਕਸੀਨ ਪਲਾਂਟ ਦੀ ਜ਼ਰੂਰਤ ਹੈ| ਜਾਣਕਾਰੀ ਦੇ ਦਇਏ, ਕਿ ਉਨਟਾਰੀਓ ਸਰਕਾਰ ਇਸ ਪ੍ਰੋਜੈਕਟ ਲਈ 55 ਮਿਲੀਅਨ ਡਾਲਰ ਦਾ ਯੋਗਦਾਨ ਪਵੇਗੀ ਅਤੇ Sanofi Pasteur Ltd. 455 ਮਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਮੁਹਈਆ ਕਰਵਾਏਗੀ |

You might also like More from author

Comments are closed.