Parvasi |Radio |Parvasi TV |Punjabi Newspaper |Youtube |Business Pages

ਵੈਨਕੂਵਰ ‘ਚ ਚੱਲੀ ਗੋਲੀ, ਪੰਜਾਬੀ ਦੀ ਮੌਤ ਦੀ ਖਬਰ

Parvasi News, Vancouver

ਕੈਨੇਡਾ ਦੇ ਵੈਨਕੁਵਰ ਵਿਚ ਕੋਲ ਹਾਰਬਰ ਤੇ ਅੱਜ  ਸਵੇਰੇ ਅਚਾਨਕ ਗੋਲੀਆਂ ਚੱਲ ਗਈਆਂ .ਇਕ ਪੰਜਾਬ ਦੀ ਮੌਤ ਹੋਈ ਹੈ। ਵੈਨਕੁਵਰ ਦੇ ਕੋਲ ਹਾਰਬਰ ਫਾਇਰਿੰਗ ‘ਚ ਗੋਲੀ ਲੱਗਣ ਨਾਲ  ਇੱਕ ਪੰਜਾਬੀ ਦੀ ਜਾਨ ਚਲੀ ਗਈ ਦੱਸੀ ਜਾਂਦੀ ਹੈ । ਪੁਲਿਸ ਨੇ ਮਿਰਤਕ ਦੀ  ਪਛਾਣ ਜਾਰੀ  ਨਹੀਂ ਕੀਤੀ । ਇਹ ਵੀ ਨਹੀਂ ਪਤਾ ਲੱਗਾ ਹੈ ਕਿ ਇਹ ਗੋਲੀ ਗੈਂਗ ਵਾਰ ਦਾ ਨਤੀਜਾ ਸੀ ਜਾਣ ਕੁਝ ਹੋਰ । ਮਿਰਤਕ ਅਬਟਫੋਰਡ ਦਾ ਵਾਸੀ  ਦੱਸਿਆ ਜਾਂਦਾ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ। ਜਾਣਕਾਰੀ ਦੇ ਮੁਤਾਬਿਕ ਰਾਤ ਦੇ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਕਾਰਡਿਓ ਰੈਸਟੋਰੈਂਟ ਦੇ ਬਾਹਰ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਆਈ। ਉਸ ਜਗ੍ਹਾ ਤੋਂ ਦੋ ਵਿਅਕਤੀਆਂ ਨੂੰ ਵੀ ਭੱਜਦੇ ਦੇਖਿਆ ਗਿਆ।

You might also like More from author

Comments are closed.