Parvasi |Radio |Parvasi TV |Punjabi Newspaper |Youtube |Business Pages

ਐਬਟਸਫੋਰਡ ਵਿਖੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਸਰੀ, 11 ਮਈ 2021-ਪੰਜਾਬੀ ਭਾਈਚਾਰੇ ਲਈ ਇਹ ਬੜੀ ਦੁੱਖਦਾਈ ਖ਼ਬਰ ਹੈ ਕਿ ਬੀਤੀ ਰਾਤ ਨੇੜਲੇ ਸ਼ਹਿਰ ਐਬਟਸਫੋਰਡ ਵਿਖੇ ਇਕ ਪੰਜਾਬੀ ਨੌਜਵਾਨ ਸੰਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਸਿਰਫ 21 ਵਰ੍ਹਿਆਂ ਦਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਰਾਤ ਨੂੰ ਦੋ ਵਜੇ ਆਪਣੇ ਕੰਮ ਤੋਂ ਘਰ ਆਇਆ ਸੀ ਅਤੇ ਬਾਥਰੂਮ ਵਿਚ ਨਹਾਉਣ ਵੇਲੇ ਉਸ ਨੂੰ ਹਾਰਟ ਅਟੈਕ ਹੋ ਗਿਆ ਅਤੇ ਮੌਤ ਹੋ ਗਈ। ਜ਼ਿਲਾ ਮੋਗਾ ਦੇ ਪਿੰਡ ਮਾਛੀਕੇ ਦਾ ਜੰਮਪਲ ਸੰਦੀਪ ਸਿੰਘ ਦੋ ਕੁ ਸਾਲ ਪਹਿਲਾਂ ਚੰਗੇਰੇ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਆਇਆ ਸੀ, ਜੋ ਸਾਕਾਰ ਕਰਨੇ ਨਸੀਬ ਨਾ ਹੋਏ।

You might also like More from author

Comments are closed.