Parvasi |Radio |Parvasi TV |Punjabi Newspaper |Youtube |Business Pages

ਅਮਰੀਕਾ ਦੇ ਮਿਆਮੀ ਵਿੱਚ 12 ਮੰਜ਼ਿਲੀ ਅਪਾਰਟਮੈਂਟ ਬਿਲਡਿੰਗ ਡਿੱਗੀ

Parvasi News, World
ਅਮਰੀਕਾ ਦੀ ਸ਼ਨ-ਸ਼ਾਈਨ ਸਟੇਟ ਫਲੋਰੀਡਾ ਦੇ ਸ਼ਹਿਰ ਮਿਆਮੀ ਲਾਗਲੇ ਸਰਫ਼ਸਾਈਡ ਟਾਊਨ ਵਿੱਚ ਵੀਰਵਾਰ ਸਵੇਰੇ ਇਕ 12 ਮੰਜ਼ਿਲੀ ਅਪਾਰਟਮੈਂਟ ਬਿਲਡਿੰਗ ਦਾ ਇੱਕ ਹਿੱਸਾ ਢਹਿ ਢੇਰੀ ਹੋ ਗਿਆ। ਜਿਸ ਕਰਕੇ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਅਤੇ ਕਈਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਆਮੀ-ਡੈਡ ਅਤੇ ਬ੍ਰਾਵਰਡ ਕਾਉਂਟੀਆਂ ਦੇ ਦਰਜਨਾਂ ਬਚਾਅ ਕਰਮਚਾਰੀ ਇੱਕ ਵਿਸ਼ਾਲ ਸਰਚ ਅਤੇ ਬਚਾਅ ਅਪ੍ਰੇਸ਼ਨ ਚਲਾ ਰਹੇ ਹਨ। ਚੈਂਪਲੇਨ ਟਾਵਰਜ਼ ਨਾਮੀ ਇਹ ਅਪਾਰਟਮੈਂਟ ਬਿਲਡਿੰਗ 1981 ਸਮੁੰਦਰ ਦੇ ਕੰਢੇ ਹੋਂਦ ਵਿੱਚ ਆਈ ਸੀ, ਅਤੇ ਵੀਰਵਾਰ ਸਵੇਰੇ 1:30 ਵਜੇ ਦੇ ਕਰੀਬ ਜਦੋਂ ਲੋਕੀ ਆਪਣੇ ਬਿਸਤਰਿਆਂ ਵਿੱਚ ਸੁੱਤੇ ਪਏ ਸਨ, ਅਚਾਨਕ ਢਹਿ ਢੇਰੀ ਹੋ ਗਿਈ। ਬਚਾਅ ਕਾਰਜ ਜਾਰੀ ਹਨ ਅਤੇ ਜਖਮੀਆਂ ਨੂੰ ਮਲਬੇ ਵਿੱਚੋਂ ਕੱਢਿਆ ਜਾ ਰਿਹਾ

You might also like More from author

Comments are closed.