Parvasi |Radio |Parvasi TV |Punjabi Newspaper |Youtube |Business Pages

Scotiabank ਦਾ StartRight ਪ੍ਰੋਗਰਾਮ ਨਵੇਂ ਆਏ ਲੋਕਾਂ ਦੀ ਕੈਨੇਡਾ ਵਿੱਚ ਨਵੀਂ ਸ਼ੁਰੂਆਤ ਕਰਨ ਵਿੱਚ ਮਦਦ ਕਰਦਾ ਹੈ

Scotiabank ਦਾ StartRight ਪ੍ਰੋਗਰਾਮ ਨਵੇਂ ਆਏ ਲੋਕਾਂ ਦੀ ਕੈਨੇ ਡਾ ਵਿੱ ਚ ਨਵੀਂ ਸ਼ੁਰੂਆਤ
ਕਰਨ ਵਿੱ ਚ ਮਦਦ ਕਰਦਾ ਹੈ ੉ ਪਹਿਲੇ ਸਾਲ ਵਿੱ ਚ $1,300* ਤਿੱਕ ਦੀ ਬਚਤ ਅਤੇ ਬੋਨਸ ਦੇ ਨਾਲ, StartRight ਪਰੋਗਰਾਮ ਦੀ ਪੇਸ਼ਕਸ਼, ਇਸ ਪਤਝੜ ਦੇ ਮੌਸਮ ਵਿੱ ਚ ਉਮੀਦ ਕੀਤੇ ਜਾ ਕੀਤੇ ਜਾ ਨਵੈੇੇ ਆਏ ਲੋਕਾਂ ਦੀ ਆਏ ਲੋਕਾਂ ਦੀ ਨਵੀ ਆਮਦ ਦੇ ਨਾਲ ਮੇਲ ਖਾਂਦੀ ਹੈੈੈ

ਟੋਰਾਂਟੋ, November 15, 2021 – ਮਿੀਹਨਆਂ ਦੀ ਉਡੀਕ ਤੋਂ ਬਾਅਦਹ ਹਾਲ ਹੀ ਵਿੱ ਚ ਯਾਤਰਾ ਪਾਬੰਦੀਆਂ ਵਿੱ ਚ
ਰਾਹਤ ਦਿੱਤੇ ਜਾਣ ਤੋਂ ਬਾਅਦ ਕੈਨੇ ਡਾ ਵਿੱ ਚ ਨਵੇ ਆਏ ਲੋਕਾਂ ਨੇ ਵਡੀ ਹਗਣਤੀ ਵਿੱ ਚ ਪਹੁਚਣਾ ਸ਼ੁਰੂ ਕਰ ਦਿੱਤਾ ਹੈ

Scotiabank ਨੇ StartRight ਪਰੋਗਰਾਮ ਦੇ ਗਹੀਂ ਦਲਚਸਪ ਪੇਸ਼ਕਸ਼ਾਂ ਦੇ ਨਾਲ ਸੁਆਗਤੀ ਕਾਰਪੇਟ ਹਤਆਰ ਕੀਤਾ
ਹੈ, ਜੋ ਖਾਸ ਕਰਕੇ ਨਵੇ ਆਏ ਲੋਕਾਂ ਲਈ ਤਆਰ ਕੀਤਾ ਗਿਆ ਹੈ

ਹੁਣ ਅਤੇ 16 ਦਸੰਬਰ, 2021 ਦੇ ਹ ਚਕਾਰ, Scotiabank ਦੇ StartRight ਨਾਲ ਸਾਈਨ-ਅਿੱਪ ਕਰਨ ਨਾਲੇ ਗਾਹਕ
ਬਚਤਾਂ ਅਤੇ ਬੋਨਸਾਂ ਵਿੱ ਚ $1,300 ਤਕ ਕਮਾ ਸਕਦੇ ਹਨ, ਜਿਸ ਵਿੱ ਚ ਕੋਈ ਮਿਹੀਨਾ ਵਾਰ ਖਾਤਾ ਫੀਸ ਨਿਹੀ, ਚੁਣੇ ਗਏ
ਕਰੈਹਡਟ ਕਾਰਡਾਂ ‘ਤੇ ਕੋਈ ਸਾਲਾਨਾ ਫੀਸ ਨਹੀ ਅਤੇ ਮੁਫ਼ਤ ਅੰਤਰਰਾਸ਼ਟਰੀ ਮਨੀ ਟਰਾਂਸਫਰ ਸ਼ਾਮਲ ਦਿਨ ––ਇਹ ਸਭ
ਪਹਿਲੇ ਸਾਲ ਦੇ ਦੌਰਾਨ। ਇਸਦਾ ਅਰਥ ਹੈ ਨਵੇ ਆਏ ਲੋਕਾਂ ਲਈ ਕਾਫ਼ੀ ਬਚਤਾਂ ਅਤੇ ਬੋਨਸ ਅਤੇ ਨਾਲ ਨਵੇ ਦੇਸ਼
ਵਿਚ ਕਰੈਹਡਟ ਹਿਸਟਰੀ ਬਣਾਉਣ ਦੀ ਯੋਗਤਾ।

StartRight ਪਰੋਗਰਾਮ ਕੈਨੇਡਾ ਵਿੱ ਚ ਬੈਂਹਕੰਗ ਨੂੰ ਸੌਖਾ ਬਣਾਉਂਦਾ ਹੈ ਤਾਂ ਜੋ ਨਵੇ ਆਏ ਲੋਕ ਸੈਟਲ ਹੋ ਸਕਣ, ਨਵੀ ਜਿਦਗੀ ਸ਼ੁਰੂ ਕਰ ਸਕਣ
ਅਤੇ ਆਪਣੀਆਂ ਚੁਣੌਤੀਆਂ ਦਾ ਆਸ਼ਾਵਾਦ ਅਤੇ ਉਮੀਦ ਨਾਲ ਸਾਮਣਾ ਕਰ ਸਕਣ।

StartRight ਪਰੋਗਰਾਮ ਦੇ ਨਾਲ ਤੁਸੀਂ $15,000 ਤਿੱਕ ਦੀ ਕਰੈਹਡਟ ਹਲਹਮਟ ਦਾ ਕਰੈਹਡਟ ਕਾਰਡ ਪਰਾਪਤ ਕਰ ਸਕਦੇ ਹੋ ਇਿਥੋਂ ਤਕ ਹਕ
ਪਿਛਲੀ ਕਰੈਹਡਟ ਹਿਸਟਰੀ ਤੋਂ ਬਿਨਾਂ। ਅਜ ਹੀ ਇਿੱਕ ਕਾਰਡ ਨਾਲ ਆਪਣੀ ਕਰੈਹਡਟ ਹਿਸਟਰੀ ਬਣਾਉਣਾ
ਸ਼ੁਰੂ ਕਰੋ ਜੋ ਕੈਸ਼ ਬੈਕ ਜਾਂ ਯਾਤਰਾ ਇਨਾਮ ਵੀ ਪਰਦਾਨ ਕਰਦਾ ਹੈ

Scotiabank ਵਿੱ ਚ ਮਲਟੀਕਲਚਰਲ ਬੈਂਹਕੰਗ ਦੇ ਡਾਇਰੈਕਟਰ ਮੁਨਹਸਫ ਸ਼ੇਰਲੀ (Munsif Sheraly ਕਹਿੰਦੇ ਹਨ,
“ਕੈਨੇ ਡਾ ਦੀ ਜਿਦਗੀ ਤਬਦੀਲ ਹੋਣਾ ਨਵੇਂ ਆਏ ਕਈ ਲੋਕਾਂ ਲਈ ਜੋਸ਼ ਭਹਰਆ ਅਤੇ ਨਾਲ ਹੀ ਮੁਸ਼ਕਲ ਹੁਦਾਂ ਹੇ
ਇਸੇ ਕਰਕੇ Scotiabank ਕੋਲ ਸ਼ੁਰੂਆਤ ਕਰਨ ਵਿਚ ਉਨਾਂ ਦੀ ਮਦਦ ਕਰਨ ਲਈ ਹਤਆਰ ਕੀਤੇ ਬੈਂਹਕੰਗ ਪਰੋਗਰਾਮ
ਅਤੇ ਉਤਪਾਦ ਹਨ। “ਭਰੋਸੇਯੋਗ ਸਲਾਿਕਾਰਾਂ ਦੀ ਸਾਡੀ ਪਰਹਤਭਾਸ਼ਾਲੀ ਟੀਮ ਉਨਾਂ ਦੀਆਂ ਵਿਲਖਣ ਲੋੜਾਂ ਨੂੰ ਸਮਝਦੀ
ਹੈ ਅਤੇ ਅਿੱਜ ਉਨਾਂ ਦੇ ਵਿਤੀ ਭਿਵਖ ਦੀ ਯੋਜਨਾ ਬਣਾਉਂਦੇ ਹੋਏ ਉਨਾਂ ਦੇ ਟੀਹਚਆਂ ਨੂੰ ਪੂਰਾ ਕਰਨ ਵਿਚ ਸਿਾਹਾਇਤਾ
ਕਰਨ ਲਈ ਤਿਆਰ ਹੈ

ਨਾਲ ਇਕ ਨਵੈਂ ਆਏ ਦੇ ਰੂਪ ਵਿਚ, ਤੁਸੀਂ ਕਈ ਉਤਪਾਦਾਂ ਅਤੇ ਸਮਾਧਾਨਾਂ ਦੇ ਨਾਲ ਬੋਨਸ ਅਤੇ ਬਚਤਾਂ ਵਿਚ ਪਹਿਲੇ
ਸਾਲ $1,300* ਤਕ ਦਾ ਮੁਿੱਲ ਪਰਾਪਤ ਕਰ ਸਕਦੇ ਹੋ, ਜਿਵੇਂ ਕੀ
• ਅਸੀਹਮਤ ਡੈਹਬਟ ਟਰਾਂਸੈਕਸ਼ਨਾਂ ਅਤੇ Interac e-Transfer† ਟਰਾਂਸੈਸ਼ਨਾਂ ਦੇ ਨਾਲ ਇਿੱਕ ਸਾਲ ਲਈ ਕੋਈ ਮਿਹੀਨਾਵਾਰ
ਖਾਤਾ ਫੀਸ ਨਹੀ;
• ਮੁਫ਼ਤ ਅੰਤਰਰਾਸ਼ਟਰੀ ਮਨੀ ਟਰਾਂਸਫਰ;
• ਇਿੱਕ ਸਾਲ ਲਈ ਮੁਫ਼ਤ ਸੇਫ਼ਟੀ ਹਡਪਾਹ ਟ ਬਾਕਸ;
• ਰੋਜਾਨਾ ਖਰੀਦਦਾਰੀ ‘ਤੇ Scene+TM ਰਿਵਾਰਡ ਪੁਆਇੰਟ ਕਮਾਓ;
• ਹਕਸੇ ਕਰੈਹਡਟ ਹਿਸਟਰੀ ਦੀ ਲੋੜ ਦੇ ਹਬਨਾਂ ਕਰੈਹਡਟ ਕਾਰਡ ਅਤੇ ਨਾਲ ਹੀ ਚੋਣਵੇਂ ਕਰੈਹਡਟ ਕਾਰਡਾਂ ‘ਤੇ ਪਹਿਲੇ ਸਾਲ ਦੀ
ਸਲਾਨਾ ਫੀਸ ਦੀ ਛੋਟ;
• 10 ਮੁਫ਼ਤ ਇਕੁਇਟੀ ਟਰੇਡ ਜਦੋਂ ਤੁਸੀਂ ਇਿੱਕ iTRADE ਖਾਤੇ ਵਿਚ ਘਿੱਟੋ-ਘਿੱਟ $1,000 ਦਾ ਨਿਵੇਸ਼ ਕਰਦੇ ਹੋ
ਸ਼ੁਰੂਆਤ ਕਰਨ ਲਈ, Scotiabank.com/newcomers ‘ਤੇ ਜਾਓ, ਜੋਹਕ ਕੈਨੇ ਡਾ ਵਿਚ ਸੈਟਲ ਹੋਣ ਦੀ ਯੋਜਨਾ
ਬਣਾ ਰਿੇਹੇ ਜਾਂ ਤਿਆਰੀ ਕਰ ਰਿੇਹੇ ਲੋਕਾਂ ਲਈ ਇਕ ਨਾਨ-ਸਟਾਪ ਥਾਂ ਹੈ
*ਸ਼ਰਤਾਂ ਲਾਗੂ ਹੁਦੀਆਂ ਹਨ। ਪੂਰੇ ਨਿਯਮਾਂ ਅਤੇ ਸ਼ਰਤਾਂ ਲਈ, ਹੋ ਵੇਰਵੇਆਂ ਲਈ ਕਿਰਪਾ ਕਰਕੇ
StartRight.scotiabank.com/newcomer-offer for more details ‘ਤੇ ਜਾਓ।

Scotiabank ਬਾਰੇ

Scotiabank ਅਮਰੀਕਾ ਮਾਹਦੀਪ ਵਿਚ ਇਕ ਪਰਮੁਖ ਬੈਂਕ ਹੈ ਸਾਡੇ ਉਦੇਸ਼ ਹਰੇਕ ਭਵਿਖ ਲਈ” ਦੇ ਮਾਰਗ-ਦਰਸ਼ਨ
ਦੇ ਨਾਲ, ਅਸੀਂ ਆਪਣੇ ਗਾਹਕਾਂ, ਉਨਾਂ ਦੇ ਪਹਵਾਰ ਅਤੇ ਉਨਾਂ ਦੇ ਭਾਈਚਾਹਰਆਂ ਦੀ ਨਿੱਜੀ ਅਤੇ ਪਾਰਕ ਬੈਂਕਿਗਂ,
ਪੂੰਜੀ ਪਰਬੰਧਨ ਅਤੇ ਪਰਾਈ ਨੋਟ ਬੈਂਕਿਂਗ, ਕਾਰਪੋਰੇਟ ਅਤੇ ਨਿਵੇਸ. ਬੈਂਕਿਂਗ, ਅਤੇ ਪੂੰਜੀ ਬਜਾਰਾਂ ਸਮੇਤ, ਸਲਾਹ-ਮਸ਼ਵਰੇ,
ਉਤਪਾਦਾਂ ਅਤੇ ਸਮਾਪਾਨਾ ਦੇ ਨਾਲ ਦੀ ਵਿਸ਼ਾਲ ਰੇਂਜ ਦੇ ਰਾਹੀ ਵਿਤੀ ਤੌਰ ‘ਤੇ ਸਫਲਤਾ ਹਾਸਲ ਕਰਨ ਵਿਚ ਮਦਦ ਕਰਦੇ ਹਨ।
90,000 ਤੋਂ ਵਧ ਕਰਮਚਾਰੀਆਂ ਦੀ ਟੀਮ ਅਤੇ ਲਗਭਗ $1.2 ਹਟਰਲੀਅਨ ਦੀ ਸੰਪਤੀ (31 ਜੁਲਾਈ 2021 ਤਕ) ਦੇ
ਨਾਲ, Scotiabank ਟੋਰਾਂਟੋ ਸਟਾਕ ਐਕਸਚੇਂਜ (TSX: BNS) ਅਤੇ ਹਨਊਯਾਰਕ ਸਟਾਕ ਐਕਸਚੇਂਜ (NYSE:BNS)
‘ਤੇ ਵਪਾਰ ਕਰਦਾ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ http://www.scotiabank.com ‘ਤੇ ਜਾਓ ਅਤੇ ਸਾਨੂੰ
Twitter @ScotiabankViews ‘ਤੇ ਫਾਲੋ ਕਰੋ।

You might also like More from author

Comments are closed.